EDUCATION DEPARTMENT DECLARES RECRUITMENT RESULT OF 4500 ETT TEACHERS
· EDUCATION MINISTER CONGRATULATES SELECTED CANDIDATES
· CANDIDATES TO BE ALLOTTED DISTRICTS & STATION AS PER MERIT: DR. CHEEMA
CHANDIGARH, AUGUST 23:
The Education Department today declared the result pertaining to the recruitment of 4500 ETT teachers. This was disclosed by the Education Minister, Punjab, Dr. Daljit Singh Cheema.
Congratulating the selected candidates, Dr. Cheema said that the Education department had recruited more than 65000 teachers during past 9 years whereas the procedure to recruit 16000 teachers of different cadres was under process. The result declared today regarding recruitment of 4500 ETT cadre teachers is part of this process. Divulging more, he said that the advertisement regarding 2005 more posts of ETT teachers has been issued and with the completion of the said recruitment, no primary school in the state would be sans even a single post of teacher by 31st March, 2017.
The Education minister further said that selected candidates have been instructed to give their option from August 24 to 26 for online selection of districts. The districts would be allotted as per merit to the candidates. Afterwards, the candidates would be allotted stations in accordance with their merit. Dr. Cheema also said that the recruitment process for 6000 master cadre teachers is also underway. He also said that apart from the recruitments, the Education department has also effected the promotions of every cadre on large scale. Disclosing more, he informed that the promotion process from ETT to head teacher is also going on.
Giving further details, the Education minister said that the list of selected candidates has been uploaded on website www.educationrecruitmentboard. com He also said that the names of candidates whose result has been withheld owing to non-submission of some documents or pending cases in the courts have also been uploaded on the website. The Education minister further informed that the candidates whose result has been withheld have been asked to report to the Education recruitment directorate at phase 3B1, Mohali till 15th September, 2016 with all the requisite documents.
ਸਿੱਖਿਆ ਵਿਭਾਗ ਵੱਲੋਂ 4500 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਨਤੀਜੇ ਦਾ ਐਲਾਨ
· EDUCATION MINISTER CONGRATULATES SELECTED CANDIDATES
· CANDIDATES TO BE ALLOTTED DISTRICTS & STATION AS PER MERIT: DR. CHEEMA
CHANDIGARH, AUGUST 23:
The Education Department today declared the result pertaining to the recruitment of 4500 ETT teachers. This was disclosed by the Education Minister, Punjab, Dr. Daljit Singh Cheema.
Congratulating the selected candidates, Dr. Cheema said that the Education department had recruited more than 65000 teachers during past 9 years whereas the procedure to recruit 16000 teachers of different cadres was under process. The result declared today regarding recruitment of 4500 ETT cadre teachers is part of this process. Divulging more, he said that the advertisement regarding 2005 more posts of ETT teachers has been issued and with the completion of the said recruitment, no primary school in the state would be sans even a single post of teacher by 31st March, 2017.
The Education minister further said that selected candidates have been instructed to give their option from August 24 to 26 for online selection of districts. The districts would be allotted as per merit to the candidates. Afterwards, the candidates would be allotted stations in accordance with their merit. Dr. Cheema also said that the recruitment process for 6000 master cadre teachers is also underway. He also said that apart from the recruitments, the Education department has also effected the promotions of every cadre on large scale. Disclosing more, he informed that the promotion process from ETT to head teacher is also going on.
Giving further details, the Education minister said that the list of selected candidates has been uploaded on website www.educationrecruitmentboard.
ਸਿੱਖਿਆ ਵਿਭਾਗ ਵੱਲੋਂ 4500 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਨਤੀਜੇ ਦਾ ਐਲਾਨ
• ਸਿੱਖਿਆ ਮੰਤਰੀ ਨੇ ਚੁਣੇ ਹੋਏ ਉਮੀਦਾਵਾਰਾਂ ਨੂੰ ਦਿੱਤੀ ਮੁਬਾਰਕਬਾਦ
• ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲੇ ਅਤੇ ਸਟੇਸ਼ਨ ਅਲਾਟ ਕੀਤੇ ਜਾਣਗੇ: ਡਾ.ਚੀਮਾ
• ਚੁਣੇ ਹੋਏ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ 'ਤੇ ਪਾਈ
• 26 ਅਗਸਤ ਤੱਕ ਉਮੀਦਵਾਰਾਂ ਤੋਂ ਜ਼ਿਲਿ•ਆਂ ਦੀ ਆਪਸ਼ਨ ਮੰਗੀ
• ਨਤੀਜਾ ਰੋਕੇ ਜਾਣ ਵਾਲੇ ਉਮੀਦਵਾਰਾਂ ਤੋਂ 15 ਸਤੰਬਰ ਤੱਕ ਲੋੜੀਂਦੇ ਦਸਤਾਵੇਜ਼ ਜਮ•ਾਂ ਕਰਵਾਉਣ ਦਾ ਸਮਾਂ ਦਿੱਤਾ
ਚੰਡੀਗੜ•, 23 ਅਗਸਤ
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਦਿਸ਼ਾ ਵਿੱਚ ਪਿਛਲੇ ਸਮੇਂ ਦੌਰਾਨ ਕੀਤੀ ਜਾ ਰਹੀ ਅਧਿਆਪਕਾਂ ਦੀ ਵੱਡੇ ਪੱਧਰ ਦੀ ਭਰਤੀ ਤਹਿਤ ਅੱਜ 4500 ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਇਹ ਖੁਲਾਸਾ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਡਾ.ਚੀਮਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਆਪਣੇ ਵੱਲੋਂ ਮੁਬਾਰਕਬਾਦ ਅਤੇ ਸ਼ੁਭ ਇੱਛਾਵਾਂ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ 9 ਸਾਲਾਂ ਦੌਰਾਨ 65000 ਦੇ ਕਰੀਬ ਅਧਿਆਪਕ ਭਰਤੀ ਕੀਤੇ ਗਏ ਹਨ ਜਦੋਂ ਕਿ ਵੱਖ-ਵੱਖ ਕਾਡਰਾਂ ਦੇ 16000 ਦੇ ਕਰੀਬ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਸੀ। ਅੱਜ ਇਨ•ਾਂ ਪ੍ਰਕਿਰਿਆ ਅਧੀਨ ਭਰਤੀ ਵਿੱਚੋਂ ਈ.ਟੀ.ਟੀ. ਕਾਡਰ ਦੀਆਂ 4500 ਪੋਸਟਾਂ ਲਈ ਕੀਤੀ ਜਾ ਰਹੀ ਭਰਤੀ ਦੇ ਨਤੀਜੇ ਦੇ ਐਲਾਨ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਈ.ਟੀ.ਟੀ. ਦੀਆਂ 2005 ਹੋਰ ਅਸਾਮੀਆਂ ਲਈ ਵੀ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਭਰਤੀ ਦੇ ਮੁਕੰਮਲ ਹੋਣ ਨਾਲ ਪੰਜਾਬ ਦੇ ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ 31 ਮਾਰਚ 2017 ਤੱਕ ਇਕ ਵੀ ਅਧਿਆਪਕ ਦੀ ਅਸਾਮੀ ਖਾਲੀ ਨਹੀਂ ਰਹੇਗੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਤੋਂ 24 ਤੋਂ 26 ਅਗਸਤ ਤੱਕ ਆਨ ਲਾਈਨ ਜ਼ਿਲਿ•ਆਂ ਦੀ ਚੋਣ ਲਈ ਆਪਸ਼ਨ ਮੰਗੀ ਗਈ ਹੈ। ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲਿ•ਆਂ ਦੀ ਅਲਾਟਮੈਂਟ ਕੀਤੀ ਜਾਵੇਗੀ। ਇਸ ਤੋਂ ਬਾਅਦ ਇਨ•ਾਂ ਉਮੀਦਵਾਰਾਂ ਨੂੰ ਵਿਭਾਗ ਦੀ ਪਾਰਦਰਸ਼ਤਾ ਅਤੇ ਮੈਰਿਟ ਨੂੰ ਪਹਿਲ ਦੇਣ ਦੀ ਨੀਤੀ ਅਨੁਸਾਰ ਬੁਲਾ ਕੇ ਖਾਲੀ ਸਟੇਸ਼ਨ ਦਿਖਾਏ ਜਾਣਗੇ ਅਤੇ ਮੈਰਿਟ ਅਨੁਸਾਰ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣਗੇ। ਡਾ.ਚੀਮਾ ਨੇ ਕਿਹਾ ਕਿ 6000 ਮਾਸਟਰ ਕਾਡਰ ਦੇ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨ•ਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਭਰਤੀ ਤੋਂ ਇਲਾਵਾ ਹਰ ਕਾਡਰ ਦੀਆਂ ਵੱਡੇ ਪੱਧਰ 'ਤੇ ਪਦਉਨਤੀਆਂ ਵੀ ਕੀਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਈ.ਟੀ.ਟੀ. ਤੋਂ ਹੈਡ ਟੀਚਰ ਦੀ ਪਦਉਨਤੀਆਂ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਭਰਤੀ ਸਬੰਧੀ ਚੁਣੇ ਹੋਏ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ www.educationrecruitmentboard. com ਉਪਰ ਪਾ ਦਿੱਤੀ ਹੈ। ਉਨ•ਾਂ ਦੱਸਿਆ ਕਿ ਵੱਖ-ਵੱਖ ਕਾਰਨਾਂ ਕਰ ਕੇ ਕੁਝ ਉਮੀਦਵਾਰਾਂ ਦਾ ਨਤੀਜਾ ਐਲਾਨਿਆ ਗਿਆ ਹੈ। ਕਿਸੇ ਦਸਤਾਵੇਜ਼ ਦੀ ਕਮੀ ਜਾਂ ਮਾਨਯੋਗ ਅਦਾਲਤਾਂ ਵਿੱਚ ਪੈਂਡਿੰਗ ਪਏ ਮਾਮਲਿਆਂ ਕਾਰਨ ਜਿਨ•ਾਂ ਉਮੀਦਵਾਰਾਂ ਦਾ ਨਤੀਜਾ ਰੋਕਿਆ ਗਿਆ ਹੈ, ਉਨ•ਾਂ ਦੀ ਸੂਚੀ ਵੀ ਵੈਬਸਾਈਟ ਉਪਰ ਪਾ ਦਿੱਤੀ ਹੈ। ਵੈਬਸਾਈਟ ਉਪਰ ਨਤੀਜਾ ਰੋਕਣ ਦੇ ਕਾਰਨ ਵੀ ਦੱਸੇ ਗਏ ਹਨ। ਉਨ•ਾਂ ਅੱਗੇ ਕਿਹਾ ਕਿ ਜਿਹੜੇ ਉਮੀਦਵਾਰਾਂ ਦਾ ਕਿਸੇ ਕਾਰਨ ਕਰ ਕੇ ਨਤੀਜਾ ਰੋਕਿਆ ਗਿਆ ਹੈ, ਉਨ•ਾਂ ਨੂੰ 15 ਸਤੰਬਰ ਤੱਕ ਲੋੜੀਂਦੇ ਦਸਤਾਵੇਜ਼ ਜਮ•ਾਂ ਕਰਵਾਉਣ ਦਾ ਸਮਾਂ ਦਿੱਤਾ ਗਿਆ। ਇਨ•ਾਂ ਕਾਰਨਾਂ ਨੂੰ ਦੂਰ ਕਰਨ ਲਈ ਸਬੰਧਤ ਉਮੀਦਵਾਰ ਲੋੜੀਂਦੇ ਦਸਤਾਵੇਜ਼ ਲੈ ਕੇ 15 ਸਤੰਬਰ 2016 ਤੱਕ ਫੇਜ਼ 3 ਬੀ 1 ਮੁਹਾਲੀ ਸਥਿਤ ਸਿੱਖਿਆ ਭਰਤੀ ਡਾਇਰੈਕਟੋਰੇਟ ਜਮ•ਾਂ ਕਰਵਾ ਸਕਦੇ ਹਨ।
0 comments
Post a Comment