A big loss like this can never be compensated

No Comments
Seven died after after a school bus fell into a canal in Amritsar, earlier today. A big loss like this can never be compensated. But families of deceased will be given Rs1 lakh each, injured to get free treatment: Punjab Education Minister Dr Daljit Singh Cheema meets 13 injured children.

ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਅੰਮਿ੍ਤਸਰ ਵਿਖੇ ਸਕੂਲੀ ਬਚਿਆਂ ਦੀ ਹਾਦਸਾਗ੍ਰਸਤ ਹੋਈ ਬੱਸ ਦੀ ਦੁਖਦਾਈ ਘਟਨਾ ਵਿੱਚ ਮਾਸੂਮ ਬਚਿਆਂ ਦੇ ਅਕਾਲ ਚਲਾਣੇ ਉਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਦਿੱਤਾ।
ਡਾ ਚੀਮਾ ਨੇ ਅੰਮਿ੍ਤਸਰ ਪਹੁੰਚ ਕੇ ਅਰੋੜਾ ਹਸਪਤਾਲ ਤੇ ਨਵਪ੍ਰੀਤ ਹਸਪਤਾਲ ਵਿਖੇ ਜਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਸਿਹਤਯਾਬ ਲਈ ਅਰਦਾਸ ਕੀਤੀ।



dr daljit singh cheema

daljit singh cheema

dr cheema

Next PostNewer Post Previous PostOlder Post Home

0 comments

Post a Comment