Dr. Daljit Singh Cheema,We congratulate country on the birth anniversary of (Shaheed-e-azam) S. Bhagat Singh a battleground hero of our country. Dr. Daljit Singh Cheema appeals to the youth of India to keep the ideas of S.Bhagat Singh in their mind and take the full benefits of Sports environment and infrastructure sports in every state.
ਦੇਸ਼ ਦੀ ਆਜ਼ਾਦੀ ਦੇ ਮਹਾਂਸੰਗਰਾਮ ਦੇ ਨਾਇਕ ਸ਼ਹੀਦ-ਏ-ਆਜ਼ਾਮ ਸ.ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ। ਮੈਂ, ਪੰਜਾਬ ਦੇ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਸ. ਭਗਤ ਸਿੰਘ ਜੀ ਦੇ ਵਿਚਾਰਾਂ ਨੂੰ ਦਿਲ 'ਚ ਰੱਖਦਿਆਂ ਪੰਜਾਬ 'ਚ ਪੈਦਾ ਹੋਏ ਖੇਡ ਮਾਹੌਲ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਪੂਰਾ ਲਾਭ ਲੈਣ।
0 comments
Post a Comment